Interviews & Programmes – Nakshdeep Panjkoha https://nakshdeeppanjkoha.gursoch.com GSNakshdeep Panjkoha writer Thu, 14 Mar 2024 14:44:13 +0000 en-US hourly 1 https://wordpress.org/?v=7.0 https://i0.wp.com/nakshdeeppanjkoha.gursoch.com/wp-content/uploads/2023/09/cropped-gs-6.png?fit=32%2C32&ssl=1 Interviews & Programmes – Nakshdeep Panjkoha https://nakshdeeppanjkoha.gursoch.com 32 32 252410058 ਤਿਲਕਣ | ਗ. ਸ. ਨਕਸ਼ਦੀਪ ਪੰਜਕੋਹਾ | ਨਾਵਲ ਰੀਵਿਊ , ਰਜਿੰਦਰ ਪਾਲ ਸਿੰਘ ਬਰਾੜ ਦੁਆਰਾ https://nakshdeeppanjkoha.gursoch.com/%e0%a8%a4%e0%a8%bf%e0%a8%b2%e0%a8%95%e0%a8%a3-%e0%a8%97-%e0%a8%b8-%e0%a8%a8%e0%a8%95%e0%a8%b8%e0%a8%bc%e0%a8%a6%e0%a9%80%e0%a8%aa-%e0%a8%aa%e0%a9%b0%e0%a8%9c%e0%a8%95%e0%a9%8b%e0%a8%b9%e0%a8%be/ Thu, 14 Mar 2024 14:44:13 +0000 https://nakshdeeppanjkoha.gursoch.com/?p=1908

TILKAN | Nakshdeep Panjkoha | Novel Review by Rajinder Pal Singh Brar

ਅੱਜ ਗੱਲ ਕਿਤਾਬ ਦੀ : “ਤਿਲਕਣ” ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ਹੈ, ਜਿਸ ਵਿੱਚ ਉਸ ਨੇ ਵਿਦੇਸ਼ੀ ਧਰਤੀ ਤੇ ਬਜ਼ੁਰਗਾਂ ਦੀ ਸਥਿਤੀ ਨੂੰ ਚਿਤਰਿਆ ਹੈ ਪਰ ਇਹ ਬਜ਼ੁਰਗ ਕੇਵਲ ਪੰਜਾਬੀ ਨਹੀਂ ਸਗੋਂ ਮੂਲ ਵਾਸੀ ਵੀ ਹਨ। ਇਸਦੇ ਨਾਲ ਹੀ ਕੋਈ ਮਨੁੱਖ ਕਿਵੇਂ ਆਪਣੇ ਕਿਸੇ ਕੀਤੇ ਗੁਨਾਹ ਦੇ ਭਾਰ ਹੇਠ ਆ ਜਾਂਦਾ ਹੈ, ਕਹਾਣੀ ਸੋਹਣੀ ਮਰਡਰ ਮਿਸਟਰੀ ਵਾਂਗ ਬੁਣੀ ਹੈ। ਵੀਡੀਓ ਵਿਚ ਨਾਵਲ ਤਾਂ ਬਹਾਨਾ ਹੈ ਗੱਲਾਂ ਹੋਰ ਵੀ ਹਨ। ਜ਼ਰਾ ਸੁਣਕੇ।

“ਤਿਲਕਣ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :

Autumn Art

31, Virk Bagh Colony, Saifdipur, Near Punjabi University, Patiala – 147002

Whatsapp : +91- 91158-72450

]]>
1908
ਹਰਪ੍ਰੀਤ ਕੌਰ ਸੰਧੂ ਨੇ ਗ. ਸ. ਨਕਸ਼ਦੀਪ ਪੰਜਕੋਹਾ ਦੇ ਅੱਠਵੇਂ ਨਾਵਲ “ਤਲਵਾਰ ਦੀ ਧਾਰ ਤੇ” ਉੱਤੇ ਬਹੁਤ ਚੇਤਨਾ ਭਰਪੂਰ ਤਪਸ਼ਰਾ ਕਰਤਾ ਹੈ। https://nakshdeeppanjkoha.gursoch.com/%e0%a8%b9%e0%a8%b0%e0%a8%aa%e0%a9%8d%e0%a8%b0%e0%a9%80%e0%a8%a4-%e0%a8%95%e0%a9%8c%e0%a8%b0-%e0%a8%b8%e0%a9%b0%e0%a8%a7%e0%a9%82-%e0%a8%a8%e0%a9%87-%e0%a8%97-%e0%a8%b8-%e0%a8%a8%e0%a8%95%e0%a8%b8/ Tue, 17 Oct 2023 04:05:33 +0000 https://gsnakshdeeppanjkoha.gursoch.com/?p=1191

ਹਰਪ੍ਰੀਤ ਕੌਰ ਸੰਧੂ ਨੇ ਗ. ਸ. ਨਕਸ਼ਦੀਪ ਪੰਜਕੋਹਾ ਦੇ ਅੱਠਵੇਂ ਨਾਵਲ “ਤਲਵਾਰ ਦੀ ਧਾਰ ਤੇ” ਉੱਤੇ ਬਹੁਤ ਚੇਤਨਾ ਭਰਪੂਰ ਤਪਸ਼ਰਾ ਕਰਤਾ ਹੈ। ਕਹਾਣੀ ਦੇ ਵਿਸਥਾਰ ਤੋਂ ਬਿਨਾਂ ਕਮੀਆਂ ਦੇ ਨਾਲ ਨਾਲ ਨਾਵਲ ਵਿੱਚ ਉਠਾਏ ਮੁੱਦਿਆਂ ਨੂੰ ਬੜੀ ਖੂਬਸੂਰਤੀ ਨਾਲ ਬਿਆਨਿਆ ਹੈ ਹਰਪ੍ਰੀਤ ਕੌਰ ਸੰਧੂ ਹੋਰਾਂ ਨੇ। ਧਿਆਨ ਨਾਲ ਸੁਣਨਾ। “

ਪੁਸਤਕ : ਤਲਵਾਰ ਦੀ ਧਾਰ ‘ਤੇ (ਨਾਵਲ)

ਲੇਖਕ : ਗ.ਸ.ਨਕਸ਼ਦੀਪ ਪੰਜਕੋਹਾ

ਪ੍ਰਕਾਸ਼ਕ : ਆੱਟਮ ਆਰਟ

ਕੀਮਤ : 175/-

“ਤਲਵਾਰ ਦੀ ਧਾਰ ‘ਤੇ (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :

Autumn Art
#3, Virk Bagh Colony, Saifdipur, Backside Punjabi University, Patiala – 147002 (Punjab-India)
Mobile : 91158-72450

—–

Punjabi Novel : Tarlwar Di Dhar Te

Writer : G.S.Nakshdeep Panjkoha

Publisher : Autumn Art

Price : 175/-

Buy Talwar Di Dhar Te from:

Autumn Art
#3, Virk Bagh Colony, Saifdipur, Backside Punjabi University, Patiala – 147002 (Punjab-India)
Mobile : 91158-72450

]]>
1191
ਪ੍ਰੋਗਰਾਮ ਸੰਵਾਦ ਵਿੱਚ ਲੇਖਕ ਗ.ਸ. ਨਕਸ਼ਦੀਪ ਪੰਜਕੋਹਾ ਨਾਲ ਵਿਸ਼ੇਸ਼ ਗੱਲਬਾਤ || Interview G.S.Nakshdeep Panjkoha https://nakshdeeppanjkoha.gursoch.com/%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%b8%e0%a9%b0%e0%a8%b5%e0%a8%be%e0%a8%a6-%e0%a8%b5%e0%a8%bf%e0%a9%b1%e0%a8%9a-%e0%a8%b2%e0%a9%87%e0%a8%96%e0%a8%95/ Mon, 16 Oct 2023 04:36:26 +0000 https://gsnakshdeeppanjkoha.gursoch.com/?p=1219
]]>
1219
ਕਵੀ ਦਰਬਾਰ (ਅਮਰੀਕਾ) https://nakshdeeppanjkoha.gursoch.com/%e0%a8%95%e0%a8%b5%e0%a9%80-%e0%a8%a6%e0%a8%b0%e0%a8%ac%e0%a8%be%e0%a8%b0-%e0%a8%85%e0%a8%ae%e0%a8%b0%e0%a9%80%e0%a8%95%e0%a8%be/ Sun, 15 Oct 2023 04:43:40 +0000 https://gsnakshdeeppanjkoha.gursoch.com/?p=1224
https://fb.watch/noIuHpNjz5/

]]>
1224
ਕਵੀ ਦਰਬਾਰ (ਅਮਰੀਕਾ) || ਗ.ਸ. ਨਕਸ਼ਦੀਪ ਪੰਜਕੋਹਾ || Kavi Darbar (America) || G.S. Nakshdeep Panjkoha https://nakshdeeppanjkoha.gursoch.com/%e0%a8%95%e0%a8%b5%e0%a9%80-%e0%a8%a6%e0%a8%b0%e0%a8%ac%e0%a8%be%e0%a8%b0-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%97-%e0%a8%b8-%e0%a8%a8%e0%a8%95%e0%a8%b8%e0%a8%bc%e0%a8%a6/ Sat, 14 Oct 2023 04:45:32 +0000 https://gsnakshdeeppanjkoha.gursoch.com/?p=1225
]]>
1225