ਕਨੈਡਾ ਫੇਰੀ ਵੇਲੇ ਮੋਹਨ ਸਿੰਘ ਗਿੱਲ ਨੇ ਮੁਲਾਕਾਤ ਕੀਤੀ ਡਾਕਟਰ ਐਸ. ਪੀ. ਸਿੰਘ ਜੀ ਨਾਲ

ਡਾਕਟਰ ਐਸ. ਪੀ. ਸਿੰਘ, ਪ੍ਰਧਾਨ ਗੁਜਰਾਂਵਾਲਾ ਗੁਰੂ ਨਾਨਕ ਕਾਲਜ, ਲੁਧਿਆਣਾ ਅਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਪਿਛਲੇ ਮਹੀਨੇ ਕਨੈਡਾ ਫੇਰੀ ਵੇਲੇ ਉਹਨਾਂ ਨਾਲ ਮੋਹਨ ਸਿੰਘ ਗਿੱਲ ਨੇ ਮੁਲਾਕਾਤ ਕੀਤੀ | ਪ੍ਰਵਾਸੀ ਲੇਖਕਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਸਾਹਿਤ ਦੇ ਪਾਠਕਾਂ ਨਾਲ ਜਾਣੂ ਕਰਵਾਉਣ ਅਤੇ ਉਨ੍ਹਾਂ ਦੀ ਵਿਲਖਨਤਾ ਤੇ ਉੱਚਤਾ ਸਥਾਪਿਤ ਕਰਨ ਦਾ ਸਿਹਰਾ ਡਾਕਟਰ ਐਸ. ਪੀ. ਸਿੰਘ ਜੀ ਦੇ ਸਿਰ ‘ਤੇ ਜਾਂਦਾ ਹੈ | ਇਹ ਕੰਮ ਉਹ 1985 ਤੋਂ ਹੁਣ ਤੀਕ ਕਰਦੇ ਆ ਰਹੇ ਹਨ | ਵੇਖੋ ਤੇ ਸੁਣੋ ਉਹਨਾਂ ਦੀ ਮੁਲਾਕਾਤ |

Scroll to Top