Gallery

ਪ੍ਰਸਿੱਧ ਤੇ ਵਿਲੱਖਣ ਕਵਿਤਰੀ ਅਰਤਿੰਦਰ ਸੰਧੂ ਜੀ ਤੇ ਉਨ੍ਹਾਂ ਦੇ ਪਤੀ ਸੰਧੂ ਸਾਹਿਬ ਹੋਰਾਂ ਨੂੰ ਉਨ੍ਹਾਂ ਦੇ ਪੁੱਤਰ ਡਾਕਟਰ ਰਸ਼ਮ ਸੰਧੂ ਦੇ ਘਰੇ ਬੇਕਰਜ਼ਫੀਲਡ, ਕੈਲੀਫੋਰਨੀਆ ਯੁ. ਐਸ. ਏ ਵਿੱਚ ਮਿਲਣ ਦਾ ਸੁਭਾਗ ਮਿਲਿਆ : ਗ. ਸ. ਨਕਸ਼ਦੀਪ ਪੰਜਕੋਹਾ

ਪ੍ਰਸਿੱਧ ਤੇ ਵਿਲੱਖਣ ਕਵਿਤਰੀ ਅਰਤਿੰਦਰ ਸੰਧੂ ਜੀ ਤੇ ਉਨ੍ਹਾਂ ਦੇ ਪਤੀ ਸੰਧੂ ਸਾਹਿਬ ਹੋਰਾਂ ਨੂੰ ਉਨ੍ਹਾਂ ਦੇ ਪੁੱਤਰ ਡਾਕਟਰ ਰਸ਼ਮ ਸੰਧੂ ਦੇ ਘਰੇ ਬੇਕਰਜ਼ਫੀਲਡ, ਕੈਲੀਫੋਰਨੀਆ ਯੁ. ਐਸ. ਏ ਵਿੱਚ ਮਿਲਣ ਦਾ ਸੁਭਾਗ ਮਿਲਿਆ : ਗ. ਸ. ਨਕਸ਼ਦੀਪ ਪੰਜਕੋਹਾ Read More »

ਗ. ਸ. ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ “ਤਲਵਾਰ ਦੀ ਧਾਰ ਤੇ” ਰਿਲੀਜ਼ ਕਰਦੇ ਹੋਏ

ਅਮਰੀਕਾ ਵੱਸਦੇ ਪਰਵਾਸੀ ਪੰਜਾਬੀ ਨਾਵਲਕਾਰ ਗ. ਸ. ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ਤਲਵਾਰ ਦੀ ਧਾਰ ‘ਤੇ ਪ੍ਰਾਪਤ ਹੋਇਆ ਜਿਸ ਨੂੰ ਰਿਲੀਜ਼ ਕਰਦੇ ਹੋਏ ਪ੍ਰਿੰਸੀਪਲ ਡਾ. ਮਹਿਲ ਸਿੰਘ ਡਾ. ਆਤਮ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਅਤੇ ਹੋਰ ਸਟਾਫ 111 ਸਫਿਆਂ ਦੇ ਇਸ ਨਾਵਲ ਨੂੰ ਆਟਮ ਆਰਟ ਪਟਿਆਲਾ ਨੇ ਮਈ 2023 ਵਿੱਚ ਪ੍ਰਕਾਸ਼ਿਤ ਕੀਤਾ ਹੈ ਇਹ ਨਾਵਲ ਸਾਡੇ ਅਜੋਕੇ ਸਮੇਂ ਦੇ ਕਈ ਸਮਾਜਕ ਮਸਲਿਆਂ ਦੀ ਪੇਸ਼ਕਾਰੀ ਕਰਦਾ ਹੈ ਜਿਸ ਵਿੱਚ ਜਾਤ ਪਾਤ ਅਤੇ ਵਿਦੇਸ਼ ਨਿਵਾਸ ਦੇ ਪ੍ਰਭਾਵ ਮੁੱਖ ਹਨ ਨਾਵਲਕਾਰ ਪੜਿਆਂ ਪਤਾ ਲਗਦਾ ਹੈ ਕਿ ਇਕ ਵਿਕਾਸ ਕਰਦਾ ਪਰਿਵਾਰ ਕਿਸ ਕਿਸਮ ਦੀਆਂ ਮਾਨਸਿਕ ਗੁੰਝਲਾਂ ਵਿਚੋਂ ਗੁਜਰਦਾ ਹੈ ਨਾਵਲ ਸਿੱਧ ਕਰਦਾ ਹੈ ਕਿ ਜਮਾਤੀ ਸਮਾਜ ਬਿਨਾ ਜਾਤ ਪਾਤ ਨਹੀਂ ਮੁੱਕਣ ਅਤੇ ਜਮਾਤੀ ਸਮਾਜ ਵਿਚ ਬੰਦਾ ਆਰਥਿਕ ਤਰੱਕੀ ਕਰਕੇ ਵੀ ਜਾਤ ਪਾਤ ਤੋਂ ਮੁਕਤ ਨਹੀਂ ਹੋ ਸਕਦਾ

ਗ. ਸ. ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ “ਤਲਵਾਰ ਦੀ ਧਾਰ ਤੇ” ਰਿਲੀਜ਼ ਕਰਦੇ ਹੋਏ Read More »

17 ਦਿਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਗ. ਸ. ਨਕਸ਼ਦੀਪ ਪੰਜਕੋਹਾ ਜੀ ਦੀ ਕਿਤਾਬ “In essence the Bani of Guru Nanak Sahib” volume one. ਦੇ ਰੀਲੀਜ਼ ਕਰਨ ਦੇ ਕੁਝ ਪਲ

17 ਦਿਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਗ. ਸ. ਨਕਸ਼ਦੀਪ ਪੰਜਕੋਹਾ ਜੀ ਦੀ ਕਿਤਾਬ “In essence the Bani of Guru Nanak Sahib” volume one. ਰੀਲੀਜ਼ ਕੀਤੀ ਗਈ । ਇਸ ਕਿਤਾਬ ਦੀ ਰਲੀਜ਼ ਲਈ ਆਏ ਮੁੱਖ ਮਹਿਮਾਨ ਸਨ : ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਡਾਕਟਰ ਜਸਵਿੰਦਰ ਸਿੰਘ, ਮਾਤਾ ਸੁੰਦਰੀ ਕਾਲਜ ਦੀ ਪ੍ਰਿੰਸੀਪਲ ਸਰਦਾਰਨੀ ਹਰਪ੍ਰੀਤ ਕੌਰ, ਡਾਕਟਰ ਹਰਮੀਤ ਸਿੰਘ ਸਾਬਕਾ ਪ੍ਰਿੰਸੀਪਲ ਗੁਰੂ ਨਾਨਕ ਦੇਵ ਖਾਲਸਾ ਕਾਲਜ ਦਿੱਲੀ, ਸਮਾਜ ਸੇਵੀ ਜਤਿੰਦਰ ਸਿੰਘ ਸਾਹਨੀ, ਦਿਆਲ ਸਿੰਘ ਕਾਲਜ ਤੋਂ ਡਾਕਟਰ ਪ੍ਰਿਥਵੀ ਰਾਜ ਥਾਪਰ, ਸਮਾਜ ਸੇਵੀ ਚਸ਼ਵਿੰਦਰ ਸਿੰਘ ।

“In essence the Bani of Guru Nanak Sahib” volume one ਤੇ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਡਾਕਟਰ ਜਸਵਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

17 ਦਿਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਗ. ਸ. ਨਕਸ਼ਦੀਪ ਪੰਜਕੋਹਾ ਜੀ ਦੀ ਕਿਤਾਬ “In essence the Bani of Guru Nanak Sahib” volume one. ਦੇ ਰੀਲੀਜ਼ ਕਰਨ ਦੇ ਕੁਝ ਪਲ Read More »

ਨਾਵਲ “ਲਾਲ ਲਾਕੀਰੋਂ ਪਾਰ” ਨੂੰ ਰਲੀਜ਼ ਕਰਦਿਆਂ

ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਜਾਣ ਦਾ ਮੇਰਾ ਅਚਾਨਕ ਸਵੱਬ ਬਣਿਆ ਤੇ ਉਥੇ ਪੰਜਾਬੀ ਵਿਭਾਗ ਗਿਆ ਜਿਥੇ ਪੰਜਾਬੀ ਵਿਭਾਗ ਦੇ ਸਾਰੇ ਸਟਾਫ ਨੇ ਮੇਰੀ ਬਹੁਤ ਹੀ ਇੱਜਤ ਕੀਤੀ | ਮੇਰੇ ਨਵੇਂ ਨਾਵਲ “ਲਾਲ ਲਾਕੀਰੋਂ ਪਾਰ” ਨੂੰ ਰਲੀਜ਼ ਕਰਦਿਆਂ ਖੜ੍ਹੇ ਹਨ ਡਾਕਟਰ ਮੇਘਾ ਸਲਵਾਨ, ਡਾਕਟਰ ਹਰਿੰਦਰ ਕੌਰ ਸੋਹਲ਼, ਮੁੱਖੀ ਪੰਜਾਬੀ ਵਿਭਾਗ ਡਾਕਟਰ ਮਨਜਿੰਦਰ ਸਿੰਘ, ਮੈਂ, ਡਾਕਟਰ ਰਾਮਿੰਦਰ ਕੌਰ, ਡਾਕਟਰ ਬਲਜੀਤ ਕੌਰ, ਡਾਕਟਰ ਇੰਦਰਪ੍ਰੀਤ ਕੌਰ ਅਤੇ ਡਾਕਟਰ ਪਵਨ |

ਨਾਵਲ “ਲਾਲ ਲਾਕੀਰੋਂ ਪਾਰ” ਨੂੰ ਰਲੀਜ਼ ਕਰਦਿਆਂ Read More »

ਗ.ਸ.ਨਕਸ਼ਦੀਪ ਪੰਜਕੋਹਾ ਦਾ ਕਾਵਿ ਸੰਗ੍ਰਹਿ “ਖਾਮੋਸ਼ੀ” ਅਤੇ ਕਾਵਿ ਵਿਸ਼ਲੇਸ਼ਣ “ਅਦਬ ਸੁਨੇਹੇ” ਰਿਲੀਜ਼ ਕਰਦੇ ਹੋਏ

ਰੀਜਨਲ ਸੈਂਟਰ ਬਠਿੰਡਾ ਵਿਖੇ ਪੰਜਾਬੀ ਦੇ ਨਾਵਲਕਾਰ ਤੇ ਕਵੀ ਗ.ਸ.ਨਕਸ਼ਦੀਪ ਪੰਜਕੋਹਾ ਦਾ ਕਾਵਿ ਸੰਗ੍ਰਹਿ “ਖਾਮੋਸ਼ੀ” ਅਤੇ ਕਾਵਿ ਵਿਸ਼ਲੇਸ਼ਣ “ਅਦਬ ਸੁਨੇਹੇ” ਰਿਲੀਜ਼ ਕਰਦੇ ਹੋਏ.. ਪ੍ਰੋ. ਰਵਿੰਦਰ ਸੰਧੂ, ਪ੍ਰੋ. ਰਜਿੰਦਰ ਸਿੰਘ, ਪ੍ਰੋ. ਸ਼ਵੇਤਾ ਗਰਗ, ਪ੍ਰੋ. ਸੁਮਨ ਸ਼ਰਮਾ, ਅਤੇ ਪ੍ਰੋ. ਨਵਦੀਪ ਦਿਕਸ਼ਿਤ

ਗ.ਸ.ਨਕਸ਼ਦੀਪ ਪੰਜਕੋਹਾ ਦਾ ਕਾਵਿ ਸੰਗ੍ਰਹਿ “ਖਾਮੋਸ਼ੀ” ਅਤੇ ਕਾਵਿ ਵਿਸ਼ਲੇਸ਼ਣ “ਅਦਬ ਸੁਨੇਹੇ” ਰਿਲੀਜ਼ ਕਰਦੇ ਹੋਏ Read More »

Scroll to Top