ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗ.ਸ. ਨਕਸ਼ਦੀਪ ਪੰਜਕੋਹਾ ਜੀ ਦੇ ਨਵੇਂ ਨਾਵਲ “ਸੂਰਜ ਦੀ ਧੀ” ਨੂੰ ਰਿਲੀਜ਼ ਕਰਦੇ ਹੋਏ

ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗ.ਸ. ਨਕਸ਼ਦੀਪ ਪੰਜਕੋਹਾ ਜੀ ਦੇ ਨਵੇਂ ਨਾਵਲ “ਸੂਰਜ ਦੀ ਧੀ” ਨੂੰ ਰਿਲੀਜ਼ ਕਰਦੇ ਹੋਏ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਜਸਬੀਰ ਸਿੰਘ ਅਤੇ ਡਾ. ਦਯਾ ਸਿੰਘ…

https://sachdipattari.com/sach%20news/Page14.jpg

ਰੋਜ਼ਾਨਾ ਸੱਚ ਦੀ ਪਿਟਾਰੀ, 27.07.2024, ਪੇਜ਼ 14 ਤੋਂ

ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗ.ਸ. ਨਕਸ਼ਦੀਪ ਪੰਜਕੋਹਾ ਜੀ ਦੇ ਨਵੇਂ ਨਾਵਲ “ਸੂਰਜ ਦੀ ਧੀ” ਨੂੰ ਰਿਲੀਜ਼ ਕਰਦੇ ਹੋਏ Read More »

ਸੂਰਜ ਦੀ ਧੀ – Suraj Di Dhi

ਇਸ ਨਾਵਲ ਵਿੱਚ ਇੱਕ ਉਸ ਔਰਤ ਦੀ ਕਥਾ ਪਾਈ ਗਈ ਹੈ ਜੋ ਉੱਚੇ ਚਾਲ-ਚਲਣ ਨੂੰ ਮੁੱਖ ਰੱਖਦਿਆਂ, ਆਪਣੀ ਇੱਜ਼ਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਮੰਨ ਕੇ ਜਿਉਣਾ ਲੋਚਦੀ ਹੈ, ਭਾਵੇਂ ਉਸ ਦੀ ਬਣਾਈ ਬੁਲੰਦੀ ਤੋਂ ਲਾਹੁਣ ਵਾਲੇ ਬਹੁਤ ਸਾਰੇ ਗਲਤ ਹਾਲਾਤਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ।

ਔਰਤ ਦੇ ਉਸ ਪੱਖ ਬਾਰੇ ਇਹ ਨਾਵਲ ਦੱਸਦਾ ਹੈ ਜੋ ਬਹੁਤੇ ਪੰਜਾਬੀ ਸਭਿਆਚਾਰ ਨਾਲ ਸੰਬੰਧ ਰੱਖਣ ਵਾਲੇ ਲੇਖਕਾਂ ਨੇ ਅਣਗੌਲਿਆ ਕੀਤਾ ਹੈ ।

ਸੂਰਜ ਦੀ ਧੀ – Suraj Di Dhi Read More »

ਹਰਜਿੰਦਰ ਸਿੰਘ ਅਟਵਾਲ (ਡਾ.) ਜੀ ਦੁਆਰਾ ਗ.ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ “ਤਿਲਕਣ” ਦੀ ਚਰਚਾ

“ਆਲਮੀ ਪੱਧਰ ‘ਤੇ ਟੁੱਟਦੇ-ਜੁੜਦੇ ਮਾਨਵੀ ਰਿਸ਼ਤੇ” “ਹਰਜਿੰਦਰ ਸਿੰਘ ਅਟਵਾਲ (ਡਾ.)” ਜੀ ਦੁਆਰਾ ਗ.ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ “ਤਿਲਕਣ” ਦੀ ਚਰਚਾ “ਨਵਾਂ ਜ਼ਮਾਨਾ, ਜਲੰਧਰ” 21. 07. 2024 ਦੇ ਪੁਸਤਕ ਸੱਭਿਆਚਾਰ ਪੇਜ਼ 3 ਤੇ

Nawan Zamana – Page 13 – Nawan Zamana Epaper

ਹਰਜਿੰਦਰ ਸਿੰਘ ਅਟਵਾਲ (ਡਾ.) ਜੀ ਦੁਆਰਾ ਗ.ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ “ਤਿਲਕਣ” ਦੀ ਚਰਚਾ Read More »

ਕਿਤਾਬ ਦੀ ਗੱਲ – “ਸਾਥ ਸਾਬ” (ਬਾਲ ਨਾਵਲ )

ਕਿਤਾਬ :– “ਸਾਥ ਸਾਬ” (ਬਾਲ ਨਾਵਲ )

ਲੇਖਕ :– ਗ.ਸ.ਨਕਸ਼ਦੀਪ ਪੰਜਕੋਹਾ।

ਪ੍ਰਕਾਸ਼ਕ :–Autumn Arts,Patiala.

ਨਾਵਲ “ਸਾਥ ਸਾਥ ” ਗ.ਸ.ਪੰਜਕੋਹਾ ਜੀ ਦਾ ਦਸਵਾਂ ਨਾਵਲ ਹੈ।ਮੈਂ ਉਹਨਾਂ ਦੇ ਵੱਖੋ-ਵੱਖ ਵਿਸ਼ਿਆਂ ਤੇ ਨਾਵਲ ਪੜੇ ਹਨ ਪਰ ਇਸ ਨਾਵਲ ਨੂੰ ਉਨ੍ਹਾਂ ਨੇ ਬੱਚਿਆਂ ਦਾ ਵਿਸ਼ੈ ਲੈ ਕੇ ਸਿਰਜਿਆ ਹੈ।ਬਾਲ ਨਾਵਲ ਲਿਖਣਾ ਕਾਫੀ ਕਠਿਨ ਹੁੰਦਾ ਹੈ ਕਿਉਂਕਿ ਲੇਖਕ ਨੂੰ ਆਪ ਬਚਿਆਂ ਦੀ ਉਮਰ ਦਾ ਥਣ ਕੇ,ਉਹਨਾਂ ਦੀ ਸੋਚ, ਉਹਨਾਂ ਦੀਆਂ ਸ਼ਰਾਰਤਾਂ ਤੇ ਭਵਿੱਖ ਦੇ ਸੁਫਣਿਆ ਦੀ ਅਕਾਸੀ ਕਰਨੀ ਹੁੰਦੀ ਹੈ।ਹਰ ਬੱਚੇ ਦਾ ਵਖਰਾ ਸੁਭਾਅ, ਵਖਰਾ

ਖਾਣ-ਪੀਣ, ਵਖਰੀ ਰੁਚੀ ਤੇ ਵਖਰੇ

ਸ਼ੌਕ ਹੁੰਦੇ ਹਨ। ਇਸ ਲਈ ਲੇਖਕ ਨੂੰ ਉਸੇ ਢਾਂਚੇ ਵਿਚ ਢਲਣਾ ਪੈਂਦਾ ਹੈ।

ਹਥਲਾ ਨਾਵਲ “ਸਾਥ ਸਾਥ ” ਜੰਗਲ ਦੇ ਜੀਵਨ ਨੂੰ ਮੁਖ ਰਖ ਕੇ ਲਿਖਿਆ ਗਿਆ ਹੈ।ਜੰਗਲੀ ਜਾਨਵਰ ਜਾਂ ਪੰਛੀ ਕਾਇਦੇ ਵਿੱਚ ਜੀਵਨ ਬਸਰ ਕਰਦੇ ਹਨ,ਲੇਖਕ ਨੇ ਉਨ੍ਹਾਂ ਵਿਚਕਾਰ ਅਰਥਪੂਰਨ ਸੰਵਾਦ ਰਚਿਆ ਹੈ।ਵਖ ਵਖ ਨਸਲ ਦੇ ਹੋ ਕੇ ਵੀ ਇਕ ਦੂਜੇ ਨਾਲ ਸੁਹਿਰਦ ਹੁੰਦੇ ਹਨ।ਮਾਸ ਖਾਣੇ ਖਤਰਨਾਕ ਜਾਨਵਰਾਂ ਤੋਂ ਕਿਵੇਂ ਸਭ ਨੂੰ ਸੁਚੇਤ ਕਰਦੇ ਹਨ ਤਾਕਿ ਉਹਨਾਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਜੰਗਲ ਦੇ ਜਾਨਵਰ ਵਾਤਾਵਰਣ ਨੂੰ ਸਵੱਛ ਰਖਣ ਵਿਚ ਵੀ ਸਹਾਇਕ ਹਨ।

ਮਨੁੱਖ ਅੰਨੇ ਵਾਹ ਜੰਗਲਾਂ ਦੀ ਕਟਾਈ ਕਰ ਕੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ,ਜੰਗਲ ਕਟਣ ਨਾਲ ਮੌਸਮ ਬਦਲ ਰਿਹਾ ਹੈ,ਬੀਮਾਰੀਆਂ ਵਧ ਰਹੀਆਂ ਹਨ।

ਇਹਨਾਂ ਹਾਲਾਤ ਨੂੰ ਮਹਿਸੂਸ ਕਰਕੇ ਬੱਚੇ ਪ੍ਰਣ ਕਰਦੇ ਹਨ ਕਿ ਵੱਡੇ ਹੋ ਕੇ ,ਪੜ ਲਿਖ ਕੇ ਜੰਗਲਾਤ ਦੇ ਮਹਿਕਮੇ ਵਿੱਚ ਨੌਕਰੀ ਕਰਨ ਗੇ,ਜੰਗਲ ਦੇ ਦਰੱਖਤਾਂ ਦਾ ਤੇ ਜੰਗਲੀ ਜਾਨਵਰਾਂ ਦਾ ਸਰੰਖਸ਼ਣ ਕਰਨਗੇ। ਨਾਵਲ ਦੇ ਬਾਲ ਪਾਤਰਾਂ ਦਾ ਜ਼ਿਕਰ ਨਾ ਕਰਕੇ ਨਾਵਲ ਦਾ ਸਾਰਾਂਸ਼ ਪੇਸ਼ ਕਰਨ ਦਾ ਯਤਨ ਕੀਤਾ ਹੈ।ਮੈਂ ਨਕਸ਼ਦੀਪ ਪੰਜਕੋਹਾ ਜੀ ਨੂੰ ਬਹੁਤ ਵਧਾਈ ਦਿੰਦਾ ਹਾਂ ਕਿ ਬਾਲ ਨਾਵਲ ਦੇ ਰੂਪ ਵਿੱਚ ਉਹਨਾਂ ਨੇ ਜੰਗਲ ਤੇ ਜੰਗਲੀ ਜਾਨਵਰਾਂ ਨੂੰ ਬਚਾਉਣ ਲਈ ਸਾਰਥਕ ਸੰਦੇਸ਼ ਦਿਤਾ ਹੈ।ਸਮਾਜ ਨੂੰ ਖਾਸਕਰ ਕੇ ਬੱਚਿਆਂ ਨੂੰ ਜਾਗਰੂਕ ਕਰਨ ਦੀ ਬੇਹਤਰੀਨ ਪੇਸ਼ਕਸ਼ ਹੈ।

ਭੂਪਿੰਦਰ ਸਿੰਘ ਰੈਨਾ

ਜੰਮੂ।

ਕਿਤਾਬ ਦੀ ਗੱਲ – “ਸਾਥ ਸਾਬ” (ਬਾਲ ਨਾਵਲ ) Read More »

“ਡਾ. ਦਰਸ਼ਨ ਸਿੰਘ ਆਸ਼ਟ” ਜੀ ਦੁਆਰਾ ਗ. ਸ. ਨਕਸ਼ਦੀਪ ਪੰਜਕੋਹਾ ਦੇ ਬਾਲ ਨਾਵਲ “ਸਾਥ ਸਾਥ” ਦਾ ਰੀਵਿਊ ਅੱਜ “ਅਜੀਤ” 06 .07 .2024

“ਡਾ. ਦਰਸ਼ਨ ਸਿੰਘ ਆਸ਼ਟ” ਜੀ ਦੁਆਰਾ ਗ. ਸ. ਨਕਸ਼ਦੀਪ ਪੰਜਕੋਹਾ ਦੇ ਬਾਲ ਨਾਵਲ “ਸਾਥ ਸਾਥ” ਦਾ ਰੀਵਿਊ ਅੱਜ “ਅਜੀਤ” 06 .07 .2024 Read More »

Scroll to Top