ਕੌਣ ਨਹੀਂ ਬਦਲਦਾ? ਵਕਤ ਕੀ ਬੀਤਿਆ ਸਭ ਹੀ ਬਦਲ ਗਏ ! ਰਿਸ਼ਤੇ ਬਦਲ ਗਏ, ਦੋਸਤੀਆਂ ਬਦਲ ਗਈਆਂ ਕੰਮ ਬਦਲ ਗਏ ਪੰਛੀਆਂ ਦੇ ਟਿਕਾਣੇ ਬਦਲ ਗਏ ! ਮੇਰੀ ਮਾਤ ਭੂਮੀ ਬਦਲ ਗਈ ਇਸ ਦੇ ਵੱਸਿੰਦੇ ਬਦਲ ਗਏ ਪਰ ਪੰਛੀ ਨਹੀਂ ਬਦਲੇ ਤੇ ਨਾ ਜਾਨਵਰ ਨਾ ਜੰਗਲ ਦੀ ਹਵਾ ਤੇ ਨਾ ਕੁਦਰਤ ਦਾ ਮਜਸਮ ! ਹਾਉਂ ਤੋਂ ਖਾਲੀ ਕੁਝ ਨਹੀਂ ਬਦਲਿਆ ਕਰਦਾ ! ਗ ਸ ਨਕਸ਼ਦੀਪ ਪੰਜਕੋਹਾ