TILKAN | Nakshdeep Panjkoha | Novel Review by Rajinder Pal Singh Brar
ਅੱਜ ਗੱਲ ਕਿਤਾਬ ਦੀ : “ਤਿਲਕਣ” ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ਹੈ, ਜਿਸ ਵਿੱਚ ਉਸ ਨੇ ਵਿਦੇਸ਼ੀ ਧਰਤੀ ਤੇ ਬਜ਼ੁਰਗਾਂ ਦੀ ਸਥਿਤੀ ਨੂੰ ਚਿਤਰਿਆ ਹੈ ਪਰ ਇਹ ਬਜ਼ੁਰਗ ਕੇਵਲ ਪੰਜਾਬੀ ਨਹੀਂ ਸਗੋਂ ਮੂਲ ਵਾਸੀ ਵੀ ਹਨ। ਇਸਦੇ ਨਾਲ ਹੀ ਕੋਈ ਮਨੁੱਖ ਕਿਵੇਂ ਆਪਣੇ ਕਿਸੇ ਕੀਤੇ ਗੁਨਾਹ ਦੇ ਭਾਰ ਹੇਠ ਆ ਜਾਂਦਾ ਹੈ, ਕਹਾਣੀ ਸੋਹਣੀ ਮਰਡਰ ਮਿਸਟਰੀ ਵਾਂਗ ਬੁਣੀ ਹੈ। ਵੀਡੀਓ ਵਿਚ ਨਾਵਲ ਤਾਂ ਬਹਾਨਾ ਹੈ ਗੱਲਾਂ ਹੋਰ ਵੀ ਹਨ। ਜ਼ਰਾ ਸੁਣਕੇ।
“ਤਿਲਕਣ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :
Autumn Art
31, Virk Bagh Colony, Saifdipur, Near Punjabi University, Patiala – 147002
Whatsapp : +91- 91158-72450
