ਵੀ ਮੀਡੀਆ ਪੀਂਘ ਸਭਿਆਚਾਰ ਦੀ ‘ਤੇ ਗ.ਸ. ਨਕਸ਼ਦੀਪ ਪੰਜਕੋਹਾ ਦੀਆਂ ਲਿਖਤਾਂ ਰਾਹੀਂ ਕਵਿਤਾ ਅਤੇ ਨਾਵਲ ਦੀ ਦੁਨੀਆ ਵਿੱਚ ਲੈ ਕੇ ਜਾਂਦੇ ਹਾਂ
ਕੀ ਕਾਮ ਵਾਸਨਾ ਹੈ ਇਕ ਬਿਮਾਰੀ…?
ਕੀ ਮਾਂਪੇ ਬੱਚਿਆਂ ਨੂੰ ਜੂਏ ਦੀ ਤਰ੍ਹਾਂ ਪਾਲਦੇ ਹਨ…?
ਕਿਉਂ ਉੱਚ ਸਿੱਖਿਆ ਦੇ ਬਾਵਜੂਦ ਰੁਖ ਕੀਤਾ ਅਮਰੀਕਾ ਦੀ ਧਰਤੀ ਵੱਲ…?
ਕਿਵੇਂ ਕੱਢੀਏ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਲਿੱਖਣ ਦਾ ਸਮਾਂ…?
Vii MEDIA Peengh Sabhyachar Di takes you to the world of Poetry & Novels of G.S Nakshdeep Panjkoha. (22.05.21)
