ਪੰਜਾਬ ਮੇਲ ਯੂ ਐਸ ਏ ਨੇ ਨਕਸਦੀਪ ਪੰਜਕੋਹਾ ਹੁਰਾਂ ਦੇ ਨਾਵਲ ਦੀ ਮੇਰੇ ਵੱਲੋਂ ਕੀਤੀ ਪੁਸਤਕ ਪੜਚੋਲ ਨੂੰ ਆਪਣੇ 7-13 ਦਸੰਬਰ ਅੰਕ ਵਿੱਚ ਸਥਾਨ ਦਿੱਤਾ। ਪੰਜਾਬ ਮੇਲ ਅਦਾਰੇ ਦਾ ਤਹਿ ਦਿਲੋਂ ਧੰਨਵਾਦ।