ਸਵਰਗਵਾਸੀ ਗੁਰਪ੍ਰੀਤ ਕੌਰ ਗੀਤ ਦੇ ਨਾਂ

ਤੁਰ ਜਾਣਾ ਇੰਝ ਅਣਿਆਈ ਮੌਤੇ, ਨਾਲ ਬਹੁਤ ਸ਼ਬਦਾਂ ਦਾ ਜਾਦੂ ਲੈਕੇ |

ਦੁਖ ਏ ਕਿ ਤੁਸੀਂ ਤੁਰ ਗਏ, ਸਾਨੂੰ ਸਭ ਨੁੰ ਬਹੁਤ ਅਣਕਹੀਆਂ ਕਹਿਕੇ |

ਨਾਮੁਰਾਦ ਬਿਮਾਰੀ ਦਾ ਦੁਖ ਗੁਰਪ੍ਰੀਤ , ਚੜ੍ਹਦੀ ਉਮਰੇ ਇੰਝ ਦੁਖ ਸਹਿਕੇ |

ਵੇਖਿਆ ਨ ਮਿਲਿਆ ਤੁਹਾਨੂੰ, ਫਿਰ ਵੀ ਤੁਹਾਨੂੰ ਚੁਪਕੇ ਯਾਦ ਕਰਾਂ ਬਹਿਕੇ |

ਜਿਕਰ ਰਹੇਗਾ ਨਕਸ਼ਦੀਪ ਤੁਹਾਡਾ, ਤੁਰਗੇ ਤੁਸੀਂ ਭਾਵੇਂ ਚਾਰ ਦਿਨ ਰਹਿਕੇ |

Scroll to Top