Poetry

ਤੁਹਾਨੂੰ ਨਵਾਂ ਸਾਲ ਮੁਬਾਰਿਕ

ਇਹ ਵਕਤ ਹੈ ਜਿਸ ਨੂੰ ਮਿਣਕੇ ਇਨਸਾਨ ਵਰਤਦਾ ਹੈ ਅਤੇ ਆਪਣੇ ਅਤੀਤ ਨੂੰ ਸੰਭਾਲਦਾ ਹੈ ਇਸ ਦੀਆਂ ਮਿਣਤੀਆਂ ਕਰਕੇ | ਆਰਥਕ ਬੂਸਟਰ ਦੀ ਲਪਟ ਵਿੱਚ ਬਹੁਤ ਕੁਝ ਇਸ ਥੁੜ ਚਿਰੀ ਖੁਸ਼ੀ ਲਈ ਉਡਾ ਦਿੱਤਾ ਜਾਂਦਾ ਹੈ | ਕਈਆਂ ਨੂੰ ਪੇਟ ਭਰਨ ਦਾ ਫਿਕਰ ਬਣਿਆ ਰਹਿੰਦਾ ਹੈ | ਉਨ੍ਹਾਂ ਦੀ ਯਾਦ ਵਿੱਚ ਤੁਹਾਨੂੰ ਸਭ ਨੂੰ ਨਵਾਂ ਸਾਲ ਮੁਬਾਰਕ ਆਖਦਾ ਹੋਇਆ ਦਿਲ ਦੀ ਗੱਲ ਵੀ ਆਖ ਦੇਵਾਂ !

ਤੁਹਾਨੂੰ ਨਵਾਂ ਸਾਲ ਮੁਬਾਰਿਕ Read More »

ਮੈਂ ਕੀ ਲਿਖਾਂ ?

ਇਹ ਉਹ ਦਿਨ ਹਨ ਜਿਨ੍ਹਾਂ ਦਿਨਾਂ ਵਿੱਚ ਦਸਮੇਸ਼ ਦੇ ਪੁੱਤਰਾਂ ਅਤੇ ਪੁੱਤਰਾਂ ਵਰਗੇ ਸਿੰਘਾਂ ਨੇ ਬੇਈਮਾਨਾਂ ਧੋਖਿਆਂ ਦੇ ਪ੍ਰਸੰਗ ਵਿੱਚ ਸਿਰ ਉੱਚਾ ਰੱਖਕੇ ਸ਼ਹੀਦੀਆਂ ਪਾਈਆਂ | ਸ਼ਰਧਾਂਜਲੀ ਹਾਜਰ ਹੈ ਨਿੱਕੇ ਬਾਲੜਾਂ ਬਾਰੇ ਅਤੇ ਅਣਖੀ ਰੂਹਾਂ ਬਾਰੇ ਜੋ ਅੰਤ ਵਿੱਚ ਇਤਿਹਾਸ ਬਦਲਣ ਦਾ ਕਾਰਨ ਬਣੇ !!!!

ਮੈਂ ਕੀ ਲਿਖਾਂ ? Read More »

Scroll to Top