ਹਰਪ੍ਰੀਤ ਕੌਰ ਸੰਧੂ ਨੇ ਗ. ਸ. ਨਕਸ਼ਦੀਪ ਪੰਜਕੋਹਾ ਦੇ ਅੱਠਵੇਂ ਨਾਵਲ “ਤਲਵਾਰ ਦੀ ਧਾਰ ਤੇ” ਉੱਤੇ ਬਹੁਤ ਚੇਤਨਾ ਭਰਪੂਰ ਤਪਸ਼ਰਾ ਕਰਤਾ ਹੈ। ਕਹਾਣੀ ਦੇ ਵਿਸਥਾਰ ਤੋਂ ਬਿਨਾਂ ਕਮੀਆਂ ਦੇ ਨਾਲ ਨਾਲ ਨਾਵਲ ਵਿੱਚ ਉਠਾਏ ਮੁੱਦਿਆਂ ਨੂੰ ਬੜੀ ਖੂਬਸੂਰਤੀ ਨਾਲ ਬਿਆਨਿਆ ਹੈ ਹਰਪ੍ਰੀਤ ਕੌਰ ਸੰਧੂ ਹੋਰਾਂ ਨੇ। ਧਿਆਨ ਨਾਲ ਸੁਣਨਾ। “
–
ਪੁਸਤਕ : ਤਲਵਾਰ ਦੀ ਧਾਰ ‘ਤੇ (ਨਾਵਲ)
ਪ੍ਰਕਾਸ਼ਕ : ਆੱਟਮ ਆਰਟ
ਕੀਮਤ : 175/-
“ਤਲਵਾਰ ਦੀ ਧਾਰ ‘ਤੇ (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :
Autumn Art
#3, Virk Bagh Colony, Saifdipur, Backside Punjabi University, Patiala – 147002 (Punjab-India)
Mobile : 91158-72450
—–
Punjabi Novel : Tarlwar Di Dhar Te
Writer : G.S.Nakshdeep Panjkoha
Publisher : Autumn Art
Price : 175/-
Buy Talwar Di Dhar Te from:
Autumn Art
#3, Virk Bagh Colony, Saifdipur, Backside Punjabi University, Patiala – 147002 (Punjab-India)
Mobile : 91158-72450
