ਮੁਸ਼ਕਿਲ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Mushkil || G.S.Nakshdeep Panjkoha || Punjabi Poem

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਮੁਸ਼ਕਿਲ “

ਮੁਸ਼ਕਿਲ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Mushkil || G.S.Nakshdeep Panjkoha || Punjabi Poem Read More »

ਜਿੰਨਾ ਚਿਰ ਚੜ੍ਹਤ ਰਹੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Jinna Chir Charht Rhi – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਜਿੰਨਾ ਚਿਰ ਚੜ੍ਹਤ ਰਹੀ”

ਜਿੰਨਾ ਚਿਰ ਚੜ੍ਹਤ ਰਹੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Jinna Chir Charht Rhi – Punjabi Poem || G.S.Nakshdeep Panjkoha Read More »

ਇਕੱਲਾ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ekkala – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਇਕੱਲਾ”

ਇਕੱਲਾ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ekkala – Punjabi Poem || G.S.Nakshdeep Panjkoha Read More »

ਗਿਲੇ ਸ਼ਿਕਵਿਆਂ ਨੂੰ ਦਫ਼ਨਾ ਕੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Gille Shikveyan Nu Dfna Ke – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਗਿਲੇ ਸ਼ਿਕਵਿਆਂ ਨੂੰ ਦਫ਼ਨਾ ਕੇ”

ਗਿਲੇ ਸ਼ਿਕਵਿਆਂ ਨੂੰ ਦਫ਼ਨਾਕੇ

ਉਮਰ ਗੁਜਰਗੀ ਨਾਲ ਅਸਹਿਤਕਾਂ, ਪਾਉਂਦੇ ਰਹੇ ਜੋ ਸ਼ੋਰ ਬੜੇ |

ਇਸ਼ਕ ਤੋਂ ਹੀ ਨਹੀਂ ਮਿਲੇ ਦੁੱਖ ਸਾਨੂੰ, ਜ਼ਿੰਦਗੀ ਦੇ ਦੁੱਖ ਹੋਰ ਬੜੇ |

ਡਰਾ ਇਸ਼ਕ ਨੂੰ ਨਾ ਮਾਰੂਥਲ ਪਾਏ, ਨਾ ਸ਼ੁਕਦੀਆਂ ਝਨਾਵਾਂ ਹੀ,

ਕੈਦੋਂ ਹੀ ਬਦਨਾਮ ਹੋਇਆ ਹੈ, ਪਰ ਹੁੰਦੇ ਹੋਰ ਵੀ ਚੁਗਲਖੋਰ ਬੜੇ |

ਮੈਂ ਲੋਕੋ ਮਿੰਟ ਨਾ ਲਾਵਾਂ, ਇਸ ਮਨਹੂਸ ਜਿਹੇ ਪਿੰਜਰ ਤੋੜਨ ਨੂੰ,

ਹੱਸਦਾ ਚਾਹਵਾਂ ਆਪਣੇ ਸੱਜਣ ਨੂੰ, ਜਿਸ ਦੇ ਮੇਰੇ ‘ਤੇ ਜੋਰ ਬੜੇ |

ਕਿੰਨੀ ਵਾਰ ਆਏ ਨਾ ਮਿਲੇ ਸਾਨੂੰ, ਤਲਖੀ ਜਾਂ ਕੋਈ ਹੋਰ ਰੁਝੇਵਾਂ ਸੀ,

ਧਰਤੀ ਬੜੀ ਹੀ ਬੇਆਸ ਰਹੀ, ਭਾਵੇਂ ਚੜ੍ਹੇ ਬਦੱਲ ਘਨਘੋਰ ਬੜੇ |

ਸੰਭਲ ਸੰਭਲਕੇ ਰਹਿਣਾ ਸਿੱਖਲੋ, ਦਿਨ ਉੱਤੇ ਵੀ ਛਾਏ ਹਨੇਰੇ ਨੇ,

ਬੇਵਫਾ ਹੋ ਗਏ ਨੇ ਪਹਿਰੇਦਾਰ, ਚਾਰ ਚੁਫੇਰੇ ਵਸਦੇ ਚੋਰ ਬੜੇ |

ਪਤਝੜ ਹਰ ਥਾਂ ਨੱਚੇ ਕੁਦੇ, ਦਾਸਤਾਨ ਸੁਣਾਵੇ ਟੁੱਟੇ ਪੱਤਿਆਂ ਦੀ,

ਬਹਾਰ ਮੁਕਰ ਗਈ ਇਸ ਵਾਰ ਆਉਣੋਂ, ਪੈਲਾਂ ਪਾਉਂਦੇ ਮੋਰ ਬੜੇ |

ਤੂੰ ਬੈਠਾ ਜਿਸ ਕੁਰਸੀ ਤੇ, ਉਸ ਖਾਤਰ ਖਿੜਮਤ ਸਾਥੋਂ ਨਹੀਂ ਹੋਣੀ,

ਆਪਣੀ ਸਾਨੂੰ ਸਿਲ੍ਹੀ ਬਸਤੀ ਚੰਗੀ, ਖੇੜਿਆਂ ਦੇ ਆਸ਼ਿਕ ਹੋਰ ਬੜੇ |

ਨੇਤਾ ਵਿਕਦੇ ਰਾਹਗੀਰ ਵੀ ਵਿਕਦੇ, ਜੰਗਲ ਦੇ ਵਿੱਚ ਜਿੰਦ ਅਕੇਲੀ,

ਲੱਭਦੀ ਫਿਰੇ ਪੈੜ ਰਹਿਬਰ ਦੀ, ਪਰ ਉਹਨੂੰ ਮਿਲੇ ਹਰਾਮਖੋਰ ਬੜੇ|

ਜਿੰਦਾ ਰਹੇ ਜਿਆਦਤੀਆਂ ਸਹਿਕੇ, ਦਫ਼ਨ ਕਰ ਗਿਲੇ ਸ਼ਿਕਵਿਆਂ ਨੂੰ,

ਨਕਸ਼ਦੀਪ ਲੋੜੇ ਉਨ੍ਹਾਂ ਸ਼ਬਦਾਂ ਨੂੰ , ਮਨਾ ਲੈਣ ਜੋ ਦਿਲ ਕਠੋਰ ਬੜੇ |

ਗ ਸ ਨਕਸ਼ਦੀਪ ਪੰਜਕੋਹਾ

ਗਿਲੇ ਸ਼ਿਕਵਿਆਂ ਨੂੰ ਦਫ਼ਨਾ ਕੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Gille Shikveyan Nu Dfna Ke – Punjabi Poem || G.S.Nakshdeep Panjkoha Read More »

ਵਿਕੀਆਂ ਕਲਮਾਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikiyan Klman – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਵਿਕੀਆਂ ਕਲਮਾਂ”

ਵਿਕੀਆਂ ਕਲਮਾਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikiyan Klman – Punjabi Poem || G.S.Nakshdeep Panjkoha Read More »

Scroll to Top