19.12.2021 ਨੂੰ “ਪ੍ਰਾਈਮ ਉਦੇ” ਵਿਚ ਛਪੀ ਮੇਰੀ ਕਵਿਤਾ “ਤੂੰ ਬਣ ਅਮਿਤੋਜ”
19.12.2021 ਨੂੰ “ਪ੍ਰਾਈਮ ਉਦੇ” ਵਿਚ ਛਪੀ ਮੇਰੀ ਕਵਿਤਾ “ਤੂੰ ਬਣ ਅਮਿਤੋਜ”
ਤੂੰ ਬਣ ਅਮਿਤੋਜ
ਤੂੰ ਬਣ ਅਮਿਤੋਜ ਰੱਲ ਸਮੁੰਦਰੀਂ, ਜੋ ਕਦੇ ਵੀ ਮਰਦਾ ਨਹੀਂ |
ਬਣ ਫੁੱਲਾਂ ਦੀ ਮਹਿਕ ਜਿਸ ਤੋਂ, ਮਨ ਕੋਈ ਕਦੇ ਭਰਦਾ ਨਹੀਂ |
ਮਰਕੇ ਪਤੰਗਾ ਸ਼ਮਾ ‘ਤੇ, ਸੜ ਤਾਂ ਜਾਂਦਾ ਪਰ ਹਰਦਾ ਨਹੀਂ |
ਵਿਕਾਊ ਵਿਕਕੇ ਤਾਂ ਮਰ ਜਾਵੇ, ਤਲੀ ‘ਤੇ ਸਿਰ ਧਰਦਾ ਨਹੀਂ |
ਬਾਹਰ ਸੱਪਾਂ ਦਾ ਪਹਿਰਾ, ਅਹਲਣੇ ‘ਚ ਮਾਂ ਦਾ ਸਰਦਾ ਨਹੀਂ |
ਵੇਖ ਤੂਫਾਨਾ ਦਾ ਵਹਿਣ, ਹਿੱਮਤ ਦਾ ਘੜਾ ਕਦੇ ਖਰਦਾ ਨਹੀਂ |
ਜਿੱਤੇ ਕੋਈ ਲਹੂ ਨੂੰ ਵਹਾਕੇ, ਵਿਹਲੜ ਕਦੇ ਇਹ ਜਰਦਾ ਨਹੀਂ |
ਨਕਸ਼ਦੀਪ ਬੇਵਫ਼ਾਈ ਦਾ ਜਖਮ, ਸਾਰੀ ਉਮਰ ਹੀ ਭਰਦਾ ਨਹੀਂ |

19.12.2021 ਨੂੰ “ਪ੍ਰਾਈਮ ਉਦੇ” ਵਿਚ ਛਪੀ ਮੇਰੀ ਕਵਿਤਾ “ਤੂੰ ਬਣ ਅਮਿਤੋਜ” Read More »




