Interviews & Programmes
ਪੀਂਘ ਸਭਿਆਚਾਰ ਦੀ ਚ ਗ.ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ ਤੇ ਕਵਿਤਾ ਦੀ ਦੁਨੀਆ Nakshdeep Panjkoha’s novel & poetry
ਵੀ ਮੀਡੀਆ ਪੀਂਘ ਸਭਿਆਚਾਰ ਦੀ ‘ਤੇ ਗ.ਸ. ਨਕਸ਼ਦੀਪ ਪੰਜਕੋਹਾ ਦੀਆਂ ਲਿਖਤਾਂ ਰਾਹੀਂ ਕਵਿਤਾ ਅਤੇ ਨਾਵਲ ਦੀ ਦੁਨੀਆ ਵਿੱਚ ਲੈ ਕੇ ਜਾਂਦੇ ਹਾਂ
ਕੀ ਕਾਮ ਵਾਸਨਾ ਹੈ ਇਕ ਬਿਮਾਰੀ…?
ਕੀ ਮਾਂਪੇ ਬੱਚਿਆਂ ਨੂੰ ਜੂਏ ਦੀ ਤਰ੍ਹਾਂ ਪਾਲਦੇ ਹਨ…?
ਕਿਉਂ ਉੱਚ ਸਿੱਖਿਆ ਦੇ ਬਾਵਜੂਦ ਰੁਖ ਕੀਤਾ ਅਮਰੀਕਾ ਦੀ ਧਰਤੀ ਵੱਲ…?
ਕਿਵੇਂ ਕੱਢੀਏ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਲਿੱਖਣ ਦਾ ਸਮਾਂ…?
Vii MEDIA Peengh Sabhyachar Di takes you to the world of Poetry & Novels of G.S Nakshdeep Panjkoha. (22.05.21)
ਕਿਸਾਨੀ ਸੰਘਰਸ਼ ਨੂੰ ਸਮਰਪੀਤ ਅੰਤਰਰਾਸ਼ਟਰੀ ਕਵੀ ਦਰਬਾਰ || Kisani Sangarsh – International Kavi Darbar
ਪਰਵਾਸੀ ਸਾਹਿਤ ਅਧਿਅਨ ਕੇਂਦਰ ਅਤੇ ਗੁਜਰਾਂਵਾਲਾਂ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਕਰਵਾਏ ਗਏ “ਕਿਸਾਨੀ ਸੰਘਰਸ਼ ਨੂੰ ਸਮਰਪੀਤ ਅੰਤਰਰਾਸ਼ਟਰੀ ਕਵੀ ਦਰਬਾਰ” ਵਿੱਚ ਗ. ਸ. ਨਕਸ਼ਦੀਪ ਪੰਜਕੋਹਾ
Parvasi Sahitya Adhyayan Kendra and Gujranwala Guru Nanak Khalsa College Ludhiana organized a ” International poet court dedicated to farmer struggle/ Kisani Sangarsh nu Samarpit International Kavi Darbar” (online Poetic event – 13.12.20) G. S. Nakshdeep Panjkoha participated in it.
ਕਵੀ ਦਰਬਾਰ || ਗ. ਸ. ਨਕਸ਼ਦੀਪ ਪੰਜਕੋਹਾ || Kavi Darbar || Nakshdeep Panjkoha
ਪਰਵਾਸੀ ਸਾਹਿਤ ਅਧਿਅਨ ਕੇਂਦਰ ਅਤੇ ਗੁਜਰਾਂਵਾਲਾਂ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਕਰਵਾਏ ਗਏ “ਕਵੀ ਦਰਬਾਰ” ਵਿੱਚ ਗ. ਸ. ਨਕਸ਼ਦੀਪ ਪੰਜਕੋਹਾ
Parvasi Sahitya Adhyayan Kendra and Gujranwala Guru Nanak Khalsa College Ludhiana organized a “Kavi Darbar” (online Poetic event – 05.09.2020) G. S. Nakshdeep Panjkoha participated in it.
ਕਵੀ ਦਰਬਾਰ || ਗ. ਸ. ਨਕਸ਼ਦੀਪ ਪੰਜਕੋਹਾ || Kavi Darbar || Nakshdeep Panjkoha Read More »
