G. Poetry

ਸ਼ਾਂਤੀ ਸਰੂਪ ਕਿਰਤੀਆਂ ਦੇ ਨਾਂ!

ਤੁਸੀਂ ਸੂਰਜ ਬਣੋ ਯੋਧਿਓ, ਤੁਸੀਂ ਹੁਣ ਲਾਵਾ ਬਣੋ!

ਚਟਾਨ ਬਣੋ ਧੱਕੇ ਅੱਗੇ, ਵੈਰੀ ਦਾ ਪਛਤਾਵਾ ਬਣੋ!

ਤੁਸੀਂ ਅਮਿਤੋਜ ਬਣੋ, ਤੁਸੀਂ ਤਪਦਾ ਕੜ੍ਹਾਹਾ ਬਣੋ !

ਇਸ ਫੈਸਲਾਕੂਨ ਯੁੱਧ ਦਾ, ਤੁਸੀਂ ਹੁਣ ਚੁਰਾਹਾ ਬਣੋ!

ਵਿਰੁੱਧ ਤਾਨਾਸ਼ਾਹੀ ਦੇ, ਦੇਸ਼ ਭਰਦਾ ਬੇਦਾਵਾ ਬਣੋ!

ਨਕਸ਼ਦੀਪ ਨੇਤਾ ਕੱਲ੍ਹ ਦੇ, ਸੱਚ ਦਾ ਦਾਹਵਾ ਬਣੋ!

ਸ਼ਾਂਤੀ ਸਰੂਪ ਕਿਰਤੀਆਂ ਦੇ ਨਾਂ! Read More »

Scroll to Top